ਮਲਾਇਕਾ ਅਰੋੜਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਵੇਰਵਾ
ਮੁੰਬਈ, 8 ਅਪ੍ਰੈਲ 2025 – ਮੁੰਬਈ ਦੀ ਇੱਕ ਅਦਾਲਤ ਨੇ ਅਦਾਕਾਰਾ ਮਲਾਇਕਾ ਅਰੋੜਾ ਵਿਰੁੱਧ 2012 ਵਿੱਚ ਅਦਾਕਾਰ ਸੈਫ ਅਲੀ ਖਾਨ ਵੱਲੋਂ ਇੱਕ ਐੱਨ.ਆਰ.ਆਈ. ਕਾਰੋਬਾਰੀ ‘ਤੇ ਕੀਤੇ ਗਏ ਕਥਿਤ ਹਮਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਗਵਾਹ ਵਜੋਂ ਪੇਸ਼ ਨਾ ਹੋਣ ‘ਤੇ ਫਿਰ ਤੋਂ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮਲਾਇਕਾ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜੋ 22 […] More