ਭਾਰਤ ਸਰਕਾਰ ਨੇ ਸੁਖਵਿੰਦਰ ਬਿੰਦਰਾ ਨੂੰ ਕੌਮੀ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਸਲਾਹਕਾਰ ਕਮੇਟੀ ਦਾ ਮੈਂਬਰ ਕੀਤਾ ਨਾਮਜ਼ਦ
ਨਵੀਂ ਦਿੱਲੀ: 5 ਅਪ੍ਰੈਲ 2025 – ਭਾਰਤ ਸਰਕਾਰ ਨੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਨੈਸ਼ਨਲ ਮੈਂਬਰ ਐਨ.ਆਈ.ਐਸ.ਡੀ ਸੁਖਵਿੰਦਰ ਬਿੰਦਰਾ ਨੂੰ ਇਕ ਹੋਰ ਅਹਿਮ ਜਿੰਮੇ੍ਹਵਾਰੀ ਸੌਂਪੀ ਗਈ ਹੈ,,ਭਾਰਤ ਸਰਕਾਰ ਨੇ ਉਹਨਾਂ ਨੂੰ ਕੌਮੀ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਸਲਾਹਕਾਰ ਕਮੇਟੀ,ਐਨ.ਸੀ.ਸੀ.ਡੀ.ਆਰ. ਦਾ ਸ਼ਪੈਸ਼ਲ ਮੈਂਬਰ ਨਾਮਜ਼ਦ ਕੀਤਾ ਹੈ।ਜੋ ਕਿ ਨਿਯੁਕਤੀ ਨਾਲ ਸਬੰਧਿਤ ਪੰਜਾਬ ਦਾ ਸਾਰਾ ਕੰਮ ਕਾਜ […] More