IPL ‘ਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੋਹਾਲੀ ਵਿੱਚ ਹੋਵੇਗਾ ਮੁਕਾਬਲਾ
ਮੋਹਾਲੀ, 5 ਅਪ੍ਰੈਲ 2025 – ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ (5 ਅਪ੍ਰੈਲ ਨੂੰ) ਸ਼ਾਮ 7.30 ਵਜੇ ਤੋਂ ਮੋਹਾਲੀ ਵਿੱਚ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ-2025 ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਗਈਆਂ ਹਨ ਅਤੇ ਮੈਚ ਜਿੱਤਣ ਲਈ ਮੈਦਾਨ ‘ਤੇ ਸਖ਼ਤ ਅਭਿਆਸ ਕਰ ਰਹੀਆਂ ਹਨ। […] More