ਮਿਆਂਮਾਰ ਭੂਚਾਲ; 3100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ
ਨਵੀਂ ਦਿੱਲੀ, 4 ਅਪ੍ਰੈਲ 2025 – ਬੀਤੇ ਸ਼ੁੱਕਰਵਾਰ ਮਿਆਂਮਾਰ ‘ਚ ਆਏ ਭੂਚਾਲ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 3,145 ਹੋ ਗਈ ਹੈ, ਜਦਕਿ 4,589 ਹੋਰ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 221 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ‘ਚ 5 […] More