ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਨਾਲ ਜੋੜੇ ਜਾਣਗੇ ਹੋਰ ਡੱਬੇ, ਤਿਆਰੀ ਸ਼ੁਰੂ: ਉੱਚ ਅਧਿਕਾਰੀਆਂ ਤੋਂ ਮੰਗੀ ਰਿਪੋਰਟ
ਚੰਡੀਗੜ੍ਹ, 21 ਅਕਤੂਬਰ 2024: ਰੇਲਵੇ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ’ਚ ਲਿੰਕ ਹਾਫਮੈਨ ਬੁਸ਼ (ਐੱਲ.ਐੱਚ.ਬੀ.) ਡੱਬੇ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਇਸ ਸਬੰਧੀ ਅੰਬਾਲਾ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਰੇਲਵੇ ਬੋਰਡ ਜਾਣਨਾ ਚਾਹੁੰਦਾ ਹੈ ਕਿ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਕਿੰਨੀਆਂ ਰੇਲਾਂ ’ਚ ਆਈ.ਸੀ.ਐੱਫ. […] More