ਅਮਰੀਕਾ ਤੋਂ ਇਜ਼ਰਾਈਲ ਦੀ ਖੁਫੀਆ ਜਾਣਕਾਰੀ ਲੀਕ: ਇਰਾਨ ‘ਤੇ ਇਜ਼ਰਾਈਲੀ ਜਵਾਬੀ ਹਮਲੇ ਨਾਲ ਸਬੰਧਤ ਗੁਪਤ ਦਸਤਾਵੇਜ਼ ਵੀ ਸ਼ਾਮਲ
ਨਵੀਂ ਦਿੱਲੀ, 21 ਅਕਤੂਬਰ 2024 – ਅਮਰੀਕਾ ਤੋਂ ਇਜ਼ਰਾਈਲ ਦੇ ਗੁਪਤ ਦਸਤਾਵੇਜ਼ ਲੀਕ ਹੋ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ‘ਚ ਈਰਾਨ ‘ਤੇ ਹਮਲਾ ਕਰਨ ਦੀ ਵੀ ਯੋਜਨਾ ਸੀ। ਸੀਐਨਐਨ ਦੀ ਰਿਪੋਰਟ ਮੁਤਾਬਕ ਅਮਰੀਕਾ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਐਨਐਨ ਨੇ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਸ਼ੁੱਕਰਵਾਰ, 18 […] More