ਸਦਗੁਰੂ ਫਾਊਂਡੇਸ਼ਨ ‘ਤੇ ਬੰਧਕ ਬਣਾਉਣ ਦਾ ਮਾਮਲਾ ਹੋਇਆ ਬੰਦ: ਸੁਪਰੀਮ ਕੋਰਟ ਨੇ ਕਿਹਾ- ਲੜਕੀਆਂ ਬਾਲਗ, ਆਸ਼ਰਮ ‘ਚ ਆਪਣੀ ਮਰਜ਼ੀ ਨਾਲ ਰਹਿ ਰਹੀਆਂ
ਨਵੀਂ ਦਿੱਲੀ, 19 ਅਕਤੂਬਰ 2024 – ਸੁਪਰੀਮ ਕੋਰਟ ਨੇ ਸਦਗੁਰੂ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਵਿਰੁੱਧ ਦੋ ਲੜਕੀਆਂ ਨੂੰ ਬੰਧਕ ਬਣਾਉਣ ਦੇ ਮਾਮਲੇ ਨੂੰ ਬੰਦ ਕਰ ਦਿੱਤਾ ਹੈ। ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਦਰਾਸ ਹਾਈ ਕੋਰਟ ਲਈ ਅਜਿਹੀ ਪਟੀਸ਼ਨ ‘ਤੇ ਜਾਂਚ ਦਾ ਹੁਕਮ […] More