ਬੇਕਾਬੂ ਹੋਈ ਕਾਰ ਨਹਿਰ ‘ਚ ਡਿੱਗੀ

ਮਮਦੋਟ, 21 ਮਈ 2021 – ਅੱਜ ਸਵੇਰੇ ਅੱਠ ਵਜੇ ਦੇ ਕਰੀਬ ਖਾਈ ਰੇਲਵੇ ਪੁਲ ਦੇ ਨਜ਼ਦੀਕ ਲੰਘਦੀਆਂ ਦੋ ਨਹਿਰਾਂ ਵਿੱਚ ਕਾਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਪੀਰ ਖਾਂ ਸ਼ੇਖ ਦੇ ਦੋ ਨੌਜਵਾਨ ਕਾਰ ‘ਚ ਸਵਾਰ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਵਾਸਤੇ ਫਿਰੋਜ਼ਪੁਰ ਵੱਲ ਜਾ ਰਹੇ ਸੀ ਕੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਦੋ ਦਰੱਖਤਾਂ ਦੇ ਵਿਚਕਾਰ ਦੀ ਹੁੰਦੀ ਹੋਈ ਨਹਿਰ ਵਿੱਚ ਜਾ ਡਿੱਗੀ।

ਪ੍ਰੰਤੂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਰਾਹਗੀਰਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਕਾਰ ਵਿੱਚੋਂ ਕੱਢਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕੀ ਕਾਮੇਡੀਅਨ ਪਾਲ ਮੂਨੀ ਦਾ 79 ਸਾਲ ਦੀ ਉਮਰ ‘ਚ ਦੇਹਾਂਤ

ਵੀਡੀਓ: ਲੁਟੇਰਿਆਂ ਨਾਲ ਇਕੱਲਾ ਹੀ ਭਿੜ ਗਿਆ ਪੁਲਿਸ ਵਾਲਾ, 88 ਲੱਖ ਲੁੱਟਣ ਆਇਆਂ ‘ਤੇ ਠਾ-ਠਾ ਦਾਗੇ ਫਾਇਰ !