ਚੰਡੀਗੜ੍ਹ, 29 ਅਪ੍ਰੈਲ 2021 – ਪੰਜਾਬ ‘ਚ ਬੁੱਧਵਾਰ ਨੂੰ ਕੋਰੋਨਾ ਕਾਰਨ 138 ਮੌਤਾਂ ਹੋਈਆਂ ਅਤੇ ਉੱਥੇ ਹੀ 6812 ਕੋਰੋਨਾ ਦੇ ਨਵੇਂ ਕੇਸ ਵੀ ਸਾਹਮਣੇ ਆਏ। ਜਿਸ ਕਾਰਨ ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 54954 ਹੋ ਗਈ ਹੈ ਅਤੇ ਪੰਜਾਬ ‘ਚ ਹੁਣ ਤੱਕ ਕੋਰੋਨਾ ਕਾਰਨ 8909 ਮੌਤਾਂ ਹੋ ਚੁੱਕੀਆਂ ਹਨ। ਪੜ੍ਹੋ ਪੂਰੀ ਰਿਪੋਰਟ…