ਅਮਰੀਕਾ ਨੇ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਇੱਕ ਹੋਰ ਮਹੀਨੇ ਲਈ ਕੀਤੀਆਂ ਬੰਦ

ਕੈਲੀਫੋਰਨੀਆ, 23 ਜੂਨ 2021 – ਅਮਰੀਕਾ ਦੀਆਂ ਮੈਕਸੀਕੋ ਅਤੇ ਕੈਨੇਡਾ ਨਾਲ ਲੱਗਦੀਆਂ ਸਰਹੱਦਾਂ ਨੂੰ ਕੋਰੋਨਾ ਵਾਇਰਸ ਕਾਰਨ ਇੱਕ ਹੋਰ ਮਹੀਨੇ ਲਈ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਲਈ ਬੰਦ ਰੱਖਿਆ ਜਾਵੇਗਾ।

ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅਮਰੀਕਾ 21 ਜੁਲਾਈ ਤੱਕ ਗੈਰ ਜਰੂਰੀ ਯਾਤਰਾ ਸੰਬੰਧੀ ਕੈਨੇਡਾ ਅਤੇ ਮੈਕਸੀਕੋ ਸਰਹੱਦ ਨਾਲ ਪਾਬੰਦੀਆਂ ਨੂੰ ਵਧਾ ਰਿਹਾ ਹੈ, ਜਦਕਿ ਜ਼ਰੂਰੀ ਵਪਾਰ ਅਤੇ ਯਾਤਰਾ ਲਈ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ: ਭਿਆਨਕ ਹਾਦਸੇ ‘ਚ 9 ਬੱਚਿਆਂ ਸਮੇਤ 10 ਦੀ ਗਈ ਜਾਨ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਦੀ ਸਜ਼ਾ ਪੂਰੀ, ਹੋਣਗੇ ਜੇਲ੍ਹ ਤੋਂ ਰਿਹਾਅ