World
More stories
-
ਕੈਨੇਡਾ ‘ਚ 2 ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ
ਚੰਡੀਗੜ੍ਹ, 13 ਸਤੰਬਰ 2025 – ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਵੱਖ-ਵੱਖ ਥਾਈਂ 2 ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ‘ਚੋਂ ਇਕ ਦੀ ਪਛਾਣ ਪੰਜਾਬੀ ਗੈਂਗਸਟਰ ਤਰਨ ਪੰਧੇਰ (24) ਵਜੋਂ ਹੋਈ ਹੈ। ਤਰਨ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਸ਼ਹਿਰ ਵਿੱਚ ਉਸ ਸਮੇਂ ਗੋਲ਼ੀਆਂ ਚਲਾਈਆਂ […] More
-
ਵੱਡੀ ਖਬਰ: ਯੂਕੇ ਵਿੱਚ ਸਿੱਖ ਲੜਕੀ ਨਾਲ ਗੈਂਗਰੇਪ
ਚੰਡੀਗੜ੍ਹ, 13 ਸਤੰਬਰ 2025 – ਯੂਕੇ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਇੱਕ ਲੜਕੀ ‘ਤੇ ਨਸਲੀ ਹਮਲੇ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਬਲਾਤਕਾਰ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ […] More
-
-
-
ਟਰੰਪ ਦੇ ਕਰੀਬੀ ਚਾਰਲੀ ਕਰਕ ਦਾ ਕਤਲ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 13 ਸਤੰਬਰ 2025 – ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ ਅਤੇ “ਟਰਨਿੰਗ ਪੌਇੰਟ ਯੂਐਸਏ” ਦੇ ਕੋ-ਸੰਸਥਾਪਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਂਦੇ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਯੂਟਾਹ ਪੁਲਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 10 ਸਤੰਬਰ ਨੂੰ […] More
-
ਸੁਸ਼ੀਲਾ ਕਾਰਕੀ ਨੇਪਾਲ ‘ਚ 6 ਮਹੀਨਿਆਂ ਵਿੱਚ ਕਰਵਾਏਗੀ ਚੋਣਾਂ: ਭਾਰਤੀ ਰਾਜਦੂਤ ਨੇ PM ਬਣਨ ‘ਤੇ ਦਿੱਤੀ ਵਧਾਈ
ਨਵੀਂ ਦਿੱਲੀ, 13 ਸਤੰਬਰ 2025 – ਸੁਸ਼ੀਲਾ ਕਾਰਕੀ ਨੇ ਸ਼ੁੱਕਰਵਾਰ ਨੂੰ ਨੇਪਾਲ ਦੀ ਪਹਿਲੀ ਮਹਿਲਾ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ, ਜਿਸ ਦੌਰਾਨ ਉਪ ਰਾਸ਼ਟਰਪਤੀ, ਮੁੱਖ ਜੱਜ ਅਤੇ ਕਈ ਦੇਸ਼ਾਂ ਦੇ ਡਿਪਲੋਮੈਟ ਮੌਜੂਦ ਸਨ। ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਵੀ ਸੁਸ਼ੀਲਾ ਕਾਰਕੀ ਨਾਲ ਮੁਲਾਕਾਤ ਕੀਤੀ […] More
-
ਇਜ਼ਰਾਈਲ ਨੇ 72 ਘੰਟਿਆਂ ਵਿੱਚ 6 ਮੁਸਲਿਮ ਦੇਸ਼ਾਂ ‘ਤੇ ਕੀਤਾ ਹਮਲਾ: 200 ਮੌਤਾਂ
ਨਵੀਂ ਦਿੱਲੀ, 12 ਸਤੰਬਰ 2025 – ਇਜ਼ਰਾਈਲ ਨੇ ਪਿਛਲੇ 72 ਘੰਟਿਆਂ ਵਿੱਚ 6 ਦੇਸ਼ਾਂ ‘ਤੇ ਹਮਲਾ ਕੀਤਾ ਹੈ। ਇਨ੍ਹਾਂ ਵਿੱਚ ਗਾਜ਼ਾ (ਫਲਸਤੀਨ), ਸੀਰੀਆ, ਲੇਬਨਾਨ, ਕਤਰ, ਯਮਨ ਅਤੇ ਟਿਊਨੀਸ਼ੀਆ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋਏ ਹਨ। ਇਹ ਹਮਲੇ ਸੋਮਵਾਰ ਅਤੇ ਬੁੱਧਵਾਰ ਦੇ ਵਿਚਕਾਰ ਕੀਤੇ ਗਏ […] More
-
ਸੁਸ਼ੀਲਾ ਕਾਰਕੀ ਦਾ ਨੇਪਾਲ ਦੀ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ: ਸੰਸਦ ਭੰਗ ਕਰਨ ‘ਤੇ ਚਰਚਾ ਰੁਕੀ
ਨਵੀਂ ਦਿੱਲੀ, 12 ਸਤੰਬਰ 2025 – ਨੇਪਾਲ ਵਿੱਚ ਕੇਪੀ ਸ਼ਰਮਾ ਓਲੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ 48 ਘੰਟੇ ਹੋ ਗਏ ਹਨ, ਪਰ ਅੰਤਰਿਮ ਪ੍ਰਧਾਨ ਮੰਤਰੀ ਦਾ ਅਜੇ ਤੱਕ ਫੈਸਲਾ ਨਹੀਂ ਹੋਇਆ ਹੈ। ਇਸ ‘ਤੇ ਗੱਲਬਾਤ ਅੱਜ ਸਵੇਰੇ 9 ਵਜੇ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਕੱਲ੍ਹ ਸਾਰਾ ਦਿਨ ਚੱਲੀ ਚਰਚਾ ਕਿਸੇ ਨਤੀਜੇ […] More
-
ਸੁਸ਼ੀਲਾ ਕਾਰਕੀ ਬਣੇਗੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ
ਨਵੀਂ ਦਿੱਲੀ, 11 ਸਤੰਬਰ 2025 – ਨੇਪਾਲ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਅੱਜ ਦੇਸ਼ ਦੀ ਅੰਤਰਿਮ ਪ੍ਰਧਾਨ ਮੰਤਰੀ ਬਣੇਗੀ। ਕੱਲ੍ਹ, ਅੰਦੋਲਨ ਨਾਲ ਜੁੜੇ 5000 ਜਨਰਲ-ਜ਼ੈੱਡ ਨੌਜਵਾਨਾਂ ਨੇ ਇੱਕ ਵਰਚੁਅਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਦੇ ਨਾਮ ‘ਤੇ ਸਹਿਮਤੀ ਬਣੀ। ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਨੇ ਵੀ ਸੁਸ਼ੀਲਾ ਕਾਰਕੀ ਦੇ ਨਾਮ ਦਾ ਸਮਰਥਨ ਕੀਤਾ ਹੈ। […] More
-
-
ਟਰੰਪ ਸਮਰਥਕ ਚਾਰਲੀ ਕਿਰਕ ਦਾ ਕਤਲ: ਯੂਨੀਵਰਸਿਟੀ ‘ਚ ਪ੍ਰੋਗਰਾਮ ਦੌਰਾਨ ਗਰਦਨ ਵਿੱਚ ਮਾਰੀ ਗੋਲੀ
ਨਵੀਂ ਦਿੱਲੀ, 11 ਸਤੰਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮਰਥਕ ਅਤੇ ਸੱਜੇ-ਪੱਖੀ ਕਾਰਕੁਨ ਚਾਰਲੀ ਕਿਰਕ ਦੀ ਵੀਰਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਯੂਟਾਹ ਰਾਜ ਦੀ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਵਾਪਰੀ। ਚਾਰਲੀ ਇੱਥੇ ‘ਦ ਅਮੈਰੀਕਨ ਕਮਬੈਕ ਟੂਰ’ ਪ੍ਰੋਗਰਾਮ ਲਈ ਆਇਆ ਸੀ। ਸੋਸ਼ਲ ਮੀਡੀਆ ‘ਤੇ ਉਸ ਦੇ ਗੋਲੀ […] More
-
ਨੇਪਾਲ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ Inside Story, ਪੜ੍ਹੋ ਵੇਰਵਾ
ਨਵੀਂ ਦਿੱਲੀ, 10 ਸਤੰਬਰ 2025 – ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ ਨੇਪਾਲ ਵਿੱਚ ਸ਼ੁਰੂ ਹੋਏ ਜਨਰੇਸ਼ਨ ਜ਼ੈੱਡ (Gen-Z) ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਸਥਿਤੀ ਵਿਗੜਦੀ ਜਾ ਰਹੀ ਹੈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ। ਸੰਸਦ ਭਵਨ, ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਨਿਵਾਸ, ਗ੍ਰਹਿ ਮੰਤਰੀ ਨਿਵਾਸ […] More
-
Apple ਵੱਲੋਂ ਨਵੇਂ ਏਅਰਪੌਡ ਲਾਂਚ: ਹੋਰ Products ਵੀ ਕੀਤੇ ਜਾਣਗੇ ਲਾਂਚ
ਨਵੀਂ ਦਿੱਲੀ, 10 ਸਤੰਬਰ 2025 – Apple Awe Dropping 2025 ਈਵੈਂਟ ਦੀ ਸ਼ੁਰੂਆਤ ਦੇ ਨਾਲ ਹੀ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਅਗਲੀ ਪੀੜ੍ਹੀ ਦੇ ਉਤਪਾਦਾਂ ਨੂੰ ਲਾਂਚ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਈਵੈਂਟ ਦੀ ਸ਼ੁਰੂਆਤ ਏਅਰਪੌਡਸ ਪ੍ਰੋ 3 ਦੇ ਲਾਂਚ ਨਾਲ ਹੋਈ। ਕੰਪਨੀ ਨਵੇਂ ਏਅਰਪੌਡਸ ਤੋਂ ਬਾਅਦ ਹੁਣ ਇਸ ਈਵੈਂਟ ਦੌਰਾਨ ਨਵੀਂ ਘੜੀ […] More