ਹਿਰਾਸਤ ‘ਚ ਲਏ ਜਾਣਗੇ ਗੈਰ-ਕਾਨੂੰਨੀ ਪ੍ਰਵਾਸੀ: ਟਰੰਪ ਨੇ ਅਹੁਦਾ ਸੰਭਾਲਣ ਮਗਰੋਂ ਕੀਤੇ ਪਹਿਲੇ ਕਾਨੂੰਨ ‘ਤੇ ਦਸਤਖਤ
ਨਵੀਂ ਦਿੱਲੀ, 30 ਜਨਵਰੀ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪ੍ਰੀ-ਟਰਾਇਲ ਹਿਰਾਸਤ ਦੀ ਆਗਿਆ ਦੇਣ ਵਾਲੇ ਆਪਣੇ ਪਹਿਲੇ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਇਹ ਕਾਨੂੰਨ ਚੋਰੀ ਅਤੇ ਸੰਨ੍ਹਮਾਰੀ ਵਰਗੇ ਅਪਰਾਧਾਂ ਦੇ ਦੋਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਦਿੰਦਾ ਹੈ। ‘ਲੇਕੇਨ ਰਿਲੇ ਐਕਟ’ ਨੂੰ ਪਹਿਲਾਂ ਅਮਰੀਕੀ […] More