ਤੁਰਕੀ ਦੇ ਰਿਜ਼ੋਰਟ ਵਿੱਚ ਅੱਗ ਲੱਗਣ ਨਾਲ 66 ਲੋਕਾਂ ਦੀ ਮੌਤ
ਨਵੀਂ ਦਿੱਲੀ, 22 ਜਨਵਰੀ 2025 – ਤੁਰਕੀ ਦੇ ਬੋਲੂ ਸੂਬੇ ਦੇ ਕਾਰਤਲਕਾਯਾ ਸਕੀ ਰਿਜ਼ੋਰਟ ਵਿੱਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ। ਅੱਗ ਤੋਂ ਡਰ ਕੇ, ਬਹੁਤ ਸਾਰੇ ਲੋਕਾਂ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਕਈ ਜ਼ਖਮੀ ਹੋਏ ਅਤੇ ਕਈਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 50 […] More