ਪੈਰਿਸ ਓਲੰਪਿਕ ਦੇ ਤਗਮਿਆਂ ਦਾ 5 ਮਹੀਨਿਆਂ ਵਿੱਚ ਹੀ ਉੱਤਰਿਆ ਰੰਗ: 100 ਤੋਂ ਵੱਧ ਖਿਡਾਰੀਆਂ ਨੇ ਕੀਤੀ ਸ਼ਿਕਾਇਤ
ਨਵੀਂ ਦਿੱਲੀ, 15 ਜਨਵਰੀ 2025 – ਪੈਰਿਸ ਓਲੰਪਿਕ 2024 ਦੇ ਤਗਮਿਆਂ ਨੇ 5 ਮਹੀਨਿਆਂ ਦੇ ਅੰਦਰ ਹੀ ਆਪਣਾ ਰੰਗ ਗੁਆਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚ ਭਾਰਤੀ ਤਗਮਾ ਜੇਤੂਆਂ ਦੇ ਤਗਮੇ ਵੀ ਸ਼ਾਮਲ ਹਨ। ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਰਬਜੋਤ ਸਿੰਘ ਨੇ ਇੱਕ ਹਿੰਦੀ ਨਿਊਜ਼ ਵੈਬਸਾਈਟ ਨਾਲ ਗੱਲ […] More