ਕੈਨੇਡਾ ‘ਚ ਰੱਦ ਹੋ ਰਹੀਆਂ ਨੇ PR ਅਰਜ਼ੀਆਂ ! ਭਾਰਤੀਆਂ ਦੀਆਂ ਵਧੀਆਂ ਮੁਸ਼ਕਲਾਂ
ਚੰਡੀਗੜ੍ਹ, 7 ਅਗਸਤ 2025 – ਕੈਨੇਡਾ ਵਿਚ ਸਥਾਈ ਨਿਵਾਸੀ (PR) ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਏਜੰਸੀ ‘ਐਕਸਪ੍ਰੈਸ ਐਂਟਰੀ’ ਤਹਿਤ ਅਰਜ਼ੀਆਂ ਨੂੰ ਤੇਜ਼ੀ ਨਾਲ ਰੱਦ ਕਰ ਰਹੀ ਹੈ। ਇਹ ਉਨ੍ਹਾਂ ਮਾਮਲਿਆਂ ਵਿੱਚ ਵਧੇਰੇ ਹੋ ਰਿਹਾ ਹੈ ਜਿਨ੍ਹਾਂ ਮਾਮਲਿਆਂ ਵਿਚ ਜੀਵਨ ਸਾਥੀ ਮਤਲਬ ਪਤੀ ਜਾਂ ਪਤਨੀ ਨਾਲ ਨਹੀਂ ਆਇਆ ਸੀ। ਇਸਦਾ ਮਤਲਬ ਹੈ […] More











