ਆਸਟ੍ਰੇਲੀਆ ‘ਚ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ
ਚੰਡੀਗੜ੍ਹ, 27 ਜੁਲਾਈ 2025 – ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਭਾਰਤੀ ਮੂਲ ਦੇ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੈਲਬੌਰਨ ਵਿੱਚ ਨਾਬਾਲਗਾਂ ਦੇ ਇੱਕ ਗਰੁੱਪ ਨੇ ਭਾਰਤੀ ਮੂਲ ਦੇ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਨੌਜਵਾਨ ਦੀ ਪਛਾਣ ਸੌਰਭ ਆਨੰਦ ਵੱਜੋਂ ਹੋਈ ਹੈ। ਇਸ ਹਮਲੇ ਵਿਚ ਆਨੰਦ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਮੀਡੀਆ […] More











