ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਬਣੀ ‘ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ’
ਚੰਡੀਗੜ੍ਹ, 23 ਜੁਲਾਈ, 2025: ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤ ਕੇ ਆਪਣੇ ਦੇਸ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ਹੋਇਆ, ਜਿੱਥੇ ਪਰਨੀਤ ਨੇ ਵਿਸ਼ਵਾਸ, ਜਜ਼ਬੇ ਅਤੇ ਜੋਸ਼ ਨਾਲ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ। 23 ਮਈ […] More