ਚੀਨ ‘ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ
ਨਵੀਂ ਦਿੱਲੀ, 30 ਨਵੰਬਰ 2024 – ਚੀਨ ਦੇ ਹੁਨਾਨ ਸੂਬੇ ਵਿੱਚ ਸੋਨੇ ਦੇ ਵੱਡੇ ਭੰਡਾਰ ਦੀ ਖੋਜ ਕੀਤੀ ਗਈ ਹੈ। ਹੁਨਾਨ ਸੂਬੇ ਦੇ ਭੂ-ਵਿਗਿਆਨਕ ਬਿਊਰੋ ਨੇ ਕਿਹਾ ਹੈ ਕਿ ਸੋਨੇ ਦੀ ਇਹ ਖੋਜ ਪਿੰਗਜ਼ਿਆਂਗ ਕਾਉਂਟੀ ਵਿੱਚ ਕੀਤੀ ਗਈ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਖਾਨ ਵਿੱਚ 1000 ਮੀਟ੍ਰਿਕ ਟਨ ਉੱਚ ਗੁਣਵੱਤਾ ਵਾਲਾ ਸੋਨਾ ਹੋ […] More