ਪੜ੍ਹੋ ਅਜ਼ਾਦੀ ਵੇਲੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਿਵੇਂ ਵੰਡੇ ਗਏ ਸੀ ਸੈਨਿਕ ?
ਨਵੀਂ ਦਿੱਲੀ, 6 ਮਾਰਚ 2024 – ਬਹੁਤੇ ਲੋਕਾਂ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ 1947 ਵਿੱਚ ਭਾਰਤ ਦੀ ਵੰਡ ਦੀ ਕਹਾਣੀ ਜ਼ਰੂਰ ਪੜ੍ਹੀ ਹੋਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜਾਂ ਦੀ ਵੰਡ ਕਿਵੇਂ ਹੋਈ ? ਹਾਲਾਂਕਿ, ਤਤਕਾਲੀ ਵਾਇਸਰਾਏ ਲਾਰਡ ਮਾਊਂਟਬੈਟਨ ਫੌਜ ਨੂੰ ਵੰਡਣ ਦੇ ਵਿਰੁੱਧ ਸੀ। ਜਾਣੋ ਕਿਵੇਂ ਫੌਜੀ ਵੰਡੇ ਗਏ […] More