ਤੀਜੀ ਵਾਰ ਮਾਂ ਬਣੀ ਮਸ਼ਹੂਰ ਗਾਇਕਾ ਕਾਰਡੀ ਬੀ; ਘਰ ਆਈ ਨੰਨ੍ਹੀ ਪਰੀ
ਨਵੀਂ ਦਿੱਲੀ, 13 ਸਤੰਬਰ 2024 – ਹਾਲੀਵੁੱਡ ਦੀ ਇੱਕ ਹੋਰ ਮਸ਼ਹੂਰ ਗਾਇਕ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਸ਼ਹੂਰ ਅਮਰੀਕੀ ਰੈਪਰ-ਗਾਇਕ ਕਾਰਡੀ ਬੀ ਤੀਜੀ ਵਾਰ ਮਾਂ ਬਣ ਗਈ ਹੈ। ਉਸਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਇੱਕ ਧੀ ਹੈ। ਕਾਰਡੀ ਬੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। […] More