ਰੂਸ ਖਿਲਾਫ ਅਮਰੀਕਾ ‘ਚ ਇਕਜੁੱਟ ਹੋਏ ਨਾਟੋ ਦੇਸ਼, ਬਿਡੇਨ ਨੇ ਕਿਹਾ – ਯੂਕਰੇਨ ਨੂੰ ਰੂਸ ਤੋਂ ਬਚਾਉਣ ਲਈ ਆਪਣੀ ਸਾਰੀ ਤਾਕਤ ਲਾ ਦੇਣਗੇ
ਨਵੀਂ ਦਿੱਲੀ, 11 ਜੁਲਾਈ 2024 – 9 ਜੁਲਾਈ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਪੁਤਿਨ ਨੂੰ ਮਿਲਣ ਤੋਂ ਬਾਅਦ ਰੂਸ ਤੋਂ ਰਵਾਨਾ ਹੋ ਰਹੇ ਸਨ, ਤਾਂ ਨਾਟੋ ਦੇਸ਼ ਆਪਣੀ 75ਵੀਂ ਵਰ੍ਹੇਗੰਢ ਮਨਾਉਣ ਲਈ ਵਾਸ਼ਿੰਗਟਨ ਵਿੱਚ ਇਕੱਠੇ ਹੋਏ। ਨਾਟੋ ਦੇ ਮੈਂਬਰ ਨਾ ਹੋਣ ਦੇ ਬਾਵਜੂਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ। […] More