ਬਰਤਾਨੀਆ ਵਿੱਚ ਵੋਟਾਂ 4 ਜੁਲਾਈ ਨੂੰ, ਸਰਵੇਖਣਾਂ ‘ਚ ਸੁਨਕ ਦੀ ਪਾਰਟੀ ਦਾ ਸਫਾਇਆ ਲਗਪਗ ਤੈਅ
ਨਵੀਂ ਦਿੱਲੀ, 28 ਜੂਨ 2024 – ਬ੍ਰਿਟੇਨ ਵਿੱਚ, ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੀ ਛੇਤੀ ਚੋਣਾਂ ਕਰਵਾਉਣ ਦਾ ਦਾਅ ਫ਼ੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਹਫ਼ਤੇ ਬਾਅਦ 4 ਜੁਲਾਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ, ਜ਼ਿਆਦਾਤਰ ਸਰਵੇਖਣ ਕੰਜ਼ਰਵੇਟਿਵ ਪਾਰਟੀ ਦੇ ਸਫਾਏ ਦੀ ਭਵਿੱਖਬਾਣੀ ਕਰ ਰਹੇ ਹਨ। ਦ […] More