ਦੁਬਈ ‘ਚ ਫਿਰ ਤੋਂ ਭਾਰੀ ਬਾਰਿਸ਼ ਕਾਰਨ ਐਡਵਾਈਜ਼ਰੀ ਜਾਰੀ, ਫਲਾਈਟਾਂ ਦੀ ਰਫਤਾਰ ਹੋਈ ਹੌਲੀ
ਨਵੀਂ ਦਿੱਲੀ, 2 ਮਈ 2024 – ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਏ ਭਿਆਨਕ ਹੜ੍ਹ ਤੋਂ ਕੁਝ ਦਿਨ ਬਾਅਦ, ਵੀਰਵਾਰ ਤੜਕੇ ਅਬੂ ਧਾਬੀ ਅਤੇ ਦੁਬਈ ਵਿੱਚ ਭਾਰੀ ਮੀਂਹ ਅਤੇ ਤੂਫਾਨ ਆਇਆ। ਇਸ ਤੋਂ ਬਾਅਦ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਦੁਬਈ ਵਿੱਚ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਖਲੀਜ ਟਾਈਮਜ਼ ਦੀ ਰਿਪੋਰਟ […] More