ਯੂਟਿਊਬ ਨੂੰ ਔਨਲਾਈਨ ਡੇਟਿੰਗ ਲਈ ਬਣਾਇਆ ਗਿਆ ਸੀ: ਪਹਿਲਾਂ ਦਫਤਰ ਗੈਰੇਜ ਵਿੱਚ ਸੀ, ਅੱਜ ਦੁਨੀਆ ਭਰ ਵਿੱਚ 229 ਮਿਲੀਅਨ ਯੂਜਰਸ
-ਜਦੋਂ ਇਹ ਅਸਫਲ ਰਿਹਾ, ਤਾਂ ਬਣਿਆ ਵੀਡੀਓ ਪਲੇਟਫਾਰਮ ਨਵੀਂ ਦਿੱਲੀ, 23 ਅਪ੍ਰੈਲ 2023 – ਯੂਟਿਊਬ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ। ਪਹਿਲੀ ਵੀਡੀਓ 2005 ‘ਚ ਅੱਜ ਦੇ ਦਿਨ ਯਾਨੀ 23 ਅਪ੍ਰੈਲ ਨੂੰ ਯੂਟਿਊਬ ‘ਤੇ ਅਪਲੋਡ ਕੀਤੀ ਗਈ ਸੀ। ਹਾਲਾਂਕਿ, ਤਿੰਨਾਂ ਦੋਸਤਾਂ ਨੇ ਇਸਨੂੰ ਵੀਡੀਓ ਸਟ੍ਰੀਮਿੰਗ ਲਈ ਨਹੀਂ, ਬਲਕਿ ਇੱਕ […] More