ਪਾਕਿਸਤਾਨ ਵੱਲੋਂ ਅਗਵਾ ਕੀਤੀ ਗਈ ਰੇਲਗੱਡੀ ਨੂੰ ਛੁਡਾਉਣ ਦਾ ਦਾਅਵਾ ਝੂਠਾ: ਬੰਧਕ ਅਜੇ ਵੀ ਹਿਰਾਸਤ ‘ਚ, ਲੜਾਈ ਅਜੇ ਜਾਰੀ – ਬਲੋਚ ਲਿਬਰੇਸ਼ਨ ਆਰਮੀ
-ਫੌਜ ਨੇ ਕਿਹਾ- ਬਾਗੀਆਂ ਨੂੰ ਅਫਗਾਨਿਸਤਾਨ ਤੋਂ ਆਦੇਸ਼ ਮਿਲੇ ਸਨ ਨਵੀਂ ਦਿੱਲੀ, 14 ਮਾਰਚ 2025 – ਬਲੋਚ ਲੜਾਕਿਆਂ ਨੇ ਵੀਰਵਾਰ ਨੂੰ ਪਾਕਿਸਤਾਨੀ ਫੌਜ ਦੇ ਅਗਵਾ ਕੀਤੀ ਗਈ ਰੇਲਗੱਡੀ ਨੂੰ ਆਜ਼ਾਦ ਕਰਵਾਉਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਕਿਹਾ ਕਿ ਬਲੋਚਿਸਤਾਨ ਦੇ ਸਿਬੀ ਇਲਾਕੇ ਵਿੱਚ ਅਜੇ ਵੀ ਲੜਾਈ ਜਾਰੀ ਹੈ। […] More