ਓਬਾਮਾ ਨੇ 9 ਮਹੀਨੇ ਪਹਿਲਾਂ ਦਿੱਤੀ ਸੀ ਚੇਤਾਵਨੀ, ਜੇ ਅਮਰੀਕਾ ‘ਚ ਕੱਲ੍ਹ ਹੋਈਆਂ ਚੋਣਾਂ ਤਾਂ ਬਾਈਡੇਨ ਦੀ ਹਾਰ ਯਕੀਨੀ
ਨਵੀਂ ਦਿੱਲੀ, 13 ਮਾਰਚ 2024 – ਪਿਛਲੇ ਸਾਲ ਜੂਨ ਵਿੱਚ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੂੰ ਮਿਲਣ ਲਈ ਵ੍ਹਾਈਟ ਹਾਊਸ ਪਹੁੰਚੇ ਸਨ। ਚਰਚਾ ਦਾ ਵਿਸ਼ਾ ਬਾਈਡੇਨ ਦੀ ਚੋਣ ਮੁਹਿੰਮ ਸੀ। ਇੱਕ ਡੈਮੋਕ੍ਰੇਟ ਨੇਤਾ ਦਾ ਕਹਿਣਾ ਹੈ ਕਿ ਲਗਭਗ ਇੱਕ ਸਾਲ ਪਹਿਲਾਂ ਓਬਾਮਾ ਨੇ ਬਾਈਡੇਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਚੋਣ ਮੁਹਿੰਮ ਅਸਥਿਰ […] More