ਜਲੰਧਰ ਦੇ ਨੌਜਵਾਨ ਕ+ਤਲ ਕਰਨ ਵਾਲੇ 6 ਪਾਕਿਸਤਾਨੀਆਂ ਦੀ ਸਜ਼ਾ ਮੁਆਫ਼
ਜਲੰਧਰ, 4 ਫਰਵਰੀ 2024 – ਦੁਬਈ ਦੀ ਅਦਾਲਤ ਨੇ 6 ਪਾਕਿਸਤਾਨੀਆਂ ਨੂੰ ਬਰੀ ਕਰ ਦਿੱਤਾ ਹੈ, ਜੋ ਕਿ ਦੁਬਈ ‘ਚ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਸਨ। ਕਤਲ ਦੇ ਦੋਸ਼ੀ ਸਾਰੇ ਪਾਕਿਸਤਾਨੀਆਂ ਨੇ ਅਦਾਲਤ ‘ਚ ਬਲੱਡ ਮਨੀ ਜਮ੍ਹਾ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ‘ਚੋਂ ਬਰੀ […] More