ਵਰਲਡ ਕੋਰਟ ‘ਚ ਇਜ਼ਰਾਈਲ ਵਿਰੁੱਧ ਸੁਣਵਾਈ, ਪੜ੍ਹੋ ਕੀ ਕਿਹਾ ?
ਨਵੀਂ ਦਿੱਲੀ, 27 ਜਨਵਰੀ 2024 – ਇਜ਼ਰਾਇਲ-ਹਮਾਸ ਜੰਗ ਨੂੰ ਲੈ ਕੇ ਵਿਸ਼ਵ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਇਜ਼ਰਾਈਲ ਨੂੰ ਹੁਕਮ ਦਿੱਤਾ ਕਿ ਉਹ ਗਾਜ਼ਾ ਪੱਟੀ ਵਿੱਚ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਕਰੇ ਅਤੇ ਇਸ ਮਾਮਲੇ ‘ਤੇ ਠੋਸ ਹੱਲ ਕੱਢੇ। ਇਸ ਦੇ ਲਈ ਇਜ਼ਰਾਈਲ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਅਲ […] More