ਗਾਜ਼ਾ ਸਿਟੀ ਹਸਪਤਾਲ ‘ਤੇ ਹਮਲਾ, 500 ਮੌ+ਤਾਂ ਦਾ ਦਾਅਵਾ: ਹਮਾਸ ਨੇ ਕਿਹਾ- ਇਜ਼ਰਾਈਲ ਨੇ ਹਵਾਈ ਹਮਲਾ ਕੀਤਾ
ਨਵੀਂ ਦਿੱਲੀ, 18 ਅਕਤੂਬਰ 2023 – ਮੰਗਲਵਾਰ ਦੇਰ ਰਾਤ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ‘ਚ ਸਭ ਤੋਂ ਵੱਡੇ ਹਮਲੇ ਦੀ ਖਬਰ ਆਈ ਹੈ। ਗਾਜ਼ਾ ਸ਼ਹਿਰ ਦੇ ਅਹਲੀ ਅਰਬ ਸਿਟੀ ਹਸਪਤਾਲ ‘ਤੇ ਰਾਕੇਟ ਹਮਲੇ ‘ਚ 500 ਲੋਕ ਮਾਰੇ ਗਏ ਦੱਸੇ ਜਾ ਰਹੇ ਹਨ। ਹਮਾਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਹਮਲਾ ਕੀਤਾ ਹੈ। ਇਸ ਦੇ […] More