ਇਜ਼ਰਾਈਲ ਅਤੇ ਹਮਾਸ ਵਿਚਕਾਰ 22 ਥਾਵਾਂ ‘ਤੇ ਜੰਗ ਜਾਰੀ, ਹੁਣ ਤੱਕ 230 ਫਲਸਤੀਨੀ ਅਤੇ 300 ਇਜ਼ਰਾਈਲੀ ਮਾ+ਰੇ ਗਏ
ਨਵੀਂ ਦਿੱਲੀ, 8 ਅਕਤੂਬਰ 2023 – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਕਿਹਾ ਕਿ ਦੇਸ਼ ‘ਚ 22 ਥਾਵਾਂ ‘ਤੇ ਅਜੇ ਵੀ ਲੜਾਈ ਜਾਰੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਤੱਕ 230 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1700 ਤੋਂ ਵੱਧ ਲੋਕ ਜ਼ਖ਼ਮੀ ਹਨ। […] More