ਪਾਕਿਸਤਾਨ ‘ਚ ਨਾਬਾਲਗ ਹਿੰਦੂ ਲੜਕੇ ਦੀ ਕੁੱਟ-ਕੁੱਟ ਕੇ ਹੱ+ਤਿਆ: ਚੋਰੀ ਦੇ ਦੋਸ਼ ‘ਚ ਘਰੋਂ ਚੁੱਕਿਆ ਫੇਰ ਦਰੱਖਤ ਨਾਲ ਲਟਕਾਈ ਲਾ+ਸ਼
ਨਵੀਂ ਦਿੱਲੀ, 29 ਸਤੰਬਰ 2023 – ਪਾਕਿਸਤਾਨ ਦੇ ਸਿੰਧ ‘ਚ ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਮੁਸਲਿਮ ਨੌਜਵਾਨਾਂ ਨੇ ਇਕ ਨਾਬਾਲਗ ਹਿੰਦੂ ਲੜਕੇ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ। ਕਾਤਲਾਂ ਨੇ ਮ੍ਰਿਤਕ ‘ਤੇ ਚੋਰੀ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਵੀ ਇਸ ਮਾਮਲੇ ਵਿੱਚ ਅਜੇ […] More