iPhone 15 Pro ਅਤੇ 15 Pro Max ਲਾਂਚ, ਇਹ ਹੈ ਕੀਮਤ
ਨਵੀਂ ਦਿੱਲੀ, 13 ਸਤੰਬਰ 2023 – Apple ਨੇ ਮੰਗਲਵਾਰ ਨੂੰ iPhone 15 Pro ਅਤੇ iPhone 15 Pro Max ਨੂੰ ਲਾਂਚ ਕੀਤਾ। ਇਸ ਵਾਰ ਕੰਪਨੀ ਨੇ ਡਿਜ਼ਾਈਨ ਤੋਂ ਲੈ ਕੇ ਫੀਚਰਸ ਤੱਕ ਦੋਵਾਂ ਹੈਂਡਸੈੱਟਾਂ ‘ਤੇ ਕਾਫੀ ਫੋਕਸ ਕੀਤਾ ਹੈ। ਇਸ ‘ਚ ਟਾਈਟੇਨੀਅਮ ਬਾਡੀ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ‘ਚ ਬੇਜ਼ਲ ਵੀ ਘੱਟ ਕੀਤੇ ਗਏ ਹਨ। […] More