PM Modi ਨੇ ASEAN Summit ਵਿੱਚ ਲਿਆ ਹਿੱਸਾ: ਕਿਹਾ- 21ਵੀਂ ਸਦੀ ਹੈ ਏਸ਼ੀਆ ਦੀ ਸਦੀ
ਨਵੀਂ ਦਿੱਲੀ, 7 ਸਤੰਬਰ 2023 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਆਸੀਆਨ-ਭਾਰਤ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਦੌਰਾਨ, ਪੀਐਮ ਨੇ ਆਪਣੇ 5 ਮਿੰਟ ਦੇ ਸੰਬੋਧਨ ਵਿੱਚ ਕਿਹਾ – 21ਵੀਂ ਸਦੀ ਏਸ਼ੀਆ ਦੀ ਸਦੀ ਹੈ; ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਸਾਡਾ ਮੰਤਰ ਹੈ। ਪੀਐਮ ਨੇ ਅੱਗੇ ਕਿਹਾ – ਭਾਰਤ ਦੀ […] More