ਪਾਕਿਸਤਾਨ ‘ਚ ਪੁਲ ਤੋਂ ਡਿੱਗੀ ਵੈਨ, ਹਾਦਸੇ ‘ਚ 2 ਔਰਤਾਂ ਸਮੇਤ 6 ਦੀ ਮੌ+ਤ, 5 ਜ਼ਖਮੀ
ਨਵੀਂ ਦਿੱਲੀ, 27 ਅਗਸਤ 2023 – ਪਾਕਿਸਤਾਨ ਦੇ ਮਾਨਸੇਹਰਾ ਵਿੱਚ ਇੱਕ ਵੈਨ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਪੰਜ ਲੋਕ ਜ਼ਖਮੀ ਹੋ ਗਏ। ‘ਡਾਅਨ’ ਦੀ ਰਿਪੋਰਟ ਮੁਤਾਬਕ, ਰੈਸਕਿਊ 1122 ਦੇ ਜ਼ਿਲ੍ਹਾ ਐਮਰਜੈਂਸੀ ਅਫ਼ਸਰ ਹਫ਼ਿਜ਼ੁਰ ਰਹਿਮਾਨ ਨੇ ਦੱਸਿਆ ਕਿ ਵੈਨ ਮਾਨਸੇਹਰਾ ਦੇ ਹਥੀਮੇਰਾ ਇਲਾਕੇ […] More