ਪਾਕਿਸਤਾਨ ਵਿੱਚ ਭੀੜ ਨੇ 5 ਚਰਚਾਂ ਤੇ ਈਸਾਈਆਂ ਦੇ ਘਰਾਂ ਨੂੰ ਸਾੜਿਆ
ਨਵੀਂ ਦਿੱਲੀ, 17 ਅਗਸਤ 2023 – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਫੈਸਲਾਬਾਦ ‘ਚ ਬੁੱਧਵਾਰ ਨੂੰ ਕੱਟੜਪੰਥੀਆਂ ਨੇ ਪੰਜ ਚਰਚਾਂ ਨੂੰ ਅੱਗ ਲਾ ਦਿੱਤੀ। ਇਸਾਈਆਂ ਦੇ ਘਰਾਂ ਨੂੰ ਪਹਿਲਾਂ ਲੁੱਟਿਆ ਗਿਆ, ਫਿਰ ਅੱਗ ਲਗਾ ਦਿੱਤੀ ਗਈ। ਕੱਟੜਪੰਥੀ ਸਮੂਹਾਂ ਦਾ ਦੋਸ਼ ਹੈ ਕਿ ਇਹ ਚਰਚ ਈਸ਼ਨਿੰਦਾ ਨੂੰ ਉਤਸ਼ਾਹਿਤ ਕਰ ਰਹੇ ਸਨ। ਪਾਕਿਸਤਾਨ ਦੇ ਅਖਬਾਰ ‘ਦਿ ਡਾਨ’ […] More