ਵਿਸ਼ਵ ਪੁਲਿਸ ਖੇਡਾਂ ਕੈਨੇਡਾ: ਪੰਜਾਬ ਦੇ ਸੀਨੀਅਰ ਕਾਂਸਟੇਬਲ ਨੇ ਜਿੱਤਿਆ ਗੋਲਡ ਮੈਡਲ
ਫਾਜ਼ਿਲਕਾ, 5 ਅਗਸਤ 2023 – ਪੰਜਾਬ ਪੁਲਸ ਦੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਕੈਨੇਡਾ ‘ਚ ਹੋ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਆਪਣੇ ਮਹਿਕਮੇ ਦਾ ਨਾਂ ਰੌਸ਼ਨ ਕੀਤਾ ਹੈ। ਲਖਵਿੰਦਰ ਸਿੰਘ ਇਸ ਸਮੇਂ ਫਾਜ਼ਿਲਕਾ ਦੀ ਅਦਾਲਤ ਵਿਚ ਬਤੌਰ ਨਾਇਬ ਅਦਾਲਤ ਵਿਚ ਸੇਵਾ ਨਿਭਾਅ ਰਿਹਾ ਹੈ। ਲਖਵਿੰਦਰ ਸਿੰਘ ਨੇ ਕੈਨੇਡਾ ਵਿੱਚ […] More