ਕੀਨੀਆ ‘ਚ ਭਿਆਨਕ ਜਹਾਜ਼ ਹਾਦਸਾ: 6 ਲੋਕਾਂ ਦੀ ਮੌਤ
ਕੀਨੀਆ, 8 ਅਗਸਤ 2025 – ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਨੇੜੇ ਕਿਆਂਬੂ ਕਾਉਂਟੀ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 2 ਡਾਕਟਰ, 2 ਨਰਸਾਂ ਅਤੇ 2 ਸਥਾਨਕ ਨਿਵਾਸੀ ਸ਼ਾਮਲ ਸਨ। ਐਂਬੂਲੈਂਸ ਸੇਵਾ ਪ੍ਰਦਾਤਾ AMREF ਫਲਾਇੰਗ ਡਾਕਟਰਜ਼ ਦਾ ਇਹ ਏਅਰ ਐਂਬੂਲੈਂਸ, ਇੱਕ ਸੇਸਨਾ […] More