ਆਸਟ੍ਰੇਲੀਆਈ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਪਤਨੀ ਦੇ ਸਾਹਮਣੇ ਕੁੱਟਿਆ: ਜ਼ਮੀਨ ‘ਤੇ ਲੰਬਾ ਪਾ ਧੌਣ ‘ਤੇ ਰੱਖਿਆ ਗੋਡਾ, ਹਾਲਤ ਗੰਭੀਰ
ਚੰਡੀਗੜ੍ਹ, 4 ਜੂਨ 2025 – ਆਸਟ੍ਰੇਲੀਆ ਦੇ ਐਡੀਲੇਡ ਵਿੱਚ ਪੰਜਾਬ ਦੇ ਰਹਿਣ ਵਾਲੇ ਗੌਰਵ ਕੁੰਡੀ ਦੀ ਗ੍ਰਿਫ਼ਤਾਰੀ ਦੌਰਾਨ ਪੁਲਿਸ ਵੱਲੋਂ ਉਸ ਨਾਲ ਬੇਰਹਿਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪੁਲਿਸ ਨੇ ਉਸਦਾ ਸਿਰ ਪਹਿਲਾਂ ਕਾਰ ਅਤੇ ਫੇਰ ਸੜਕ ‘ਤੇ ਮਾਰਿਆ ਅਤੇ ਪੁਲਿਸ ਨੇ ਫੇਰ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸਦੀ ਗਰਦਨ […] More