ਅਮਰੀਕਾ ਵਿੱਚ ਇਜ਼ਰਾਈਲੀ ਅੰਬੈਸੀ ਦੇ 2 ਅਧਿਕਾਰੀਆਂ ਦੀ ਹੱਤਿਆ: ਵਾਸ਼ਿੰਗਟਨ ‘ਚ ਯਹੂਦੀ ਅਜਾਇਬ ਘਰ ਦੇ ਬਾਹਰ ਮਾਰੀਆਂ ਗੋਲੀਆਂ
ਨਵੀਂ ਦਿੱਲੀ, 22 ਮਈ 2025 – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇਜ਼ਰਾਈਲੀ ਅੰਬੈਸੀ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੁੱਧਵਾਰ ਰਾਤ ਲਗਭਗ 9.05 ਵਜੇ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 6.35 ਵਜੇ) ਯਹੂਦੀ ਅਜਾਇਬ ਘਰ ਦੇ ਬਾਹਰ ਵਾਪਰੀ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਅਪਰਾਧੀ ਨੇ ‘ਫ੍ਰੀ ਫਲਸਤੀਨ’ ਦੇ […] More