More stories

  • ਸਾਊਦੀ ਅਰਬ ‘ਚ ਇੱਕੋ ਸਮੇਂ 81 ਲੋਕਾਂ ਨੂੰ ਦਿੱਤੀ ਗਈ ਫਾਂਸੀ

    ਨਵੀਂ ਦਿੱਲੀ, 13 ਮਾਰਚ 2022 – ਸਾਊਦੀ ਅਰਬ ‘ਚ ਇਕ ਦਿਨ ‘ਚ 81 ਲੋਕਾਂ ਨੂੰ ਫਾਂਸੀ ਦਿੱਤੀ ਗਈ। ਇਹ ਸਾਰੇ ਬੱਚਿਆਂ ਨੂੰ ਅਗਵਾ ਕਰਕੇ ਕਤਲ ਕਰਨ, ਲੋਕਾਂ ਨੂੰ ਤਸੀਹੇ ਦੇਣ, ਔਰਤਾਂ ਨਾਲ ਬਲਾਤਕਾਰ ਕਰਨ ਵਰਗੇ ਅਪਰਾਧਾਂ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਦੇਸ਼ ਵਿਚ ਹਥਿਆਰਾਂ ਦੇ ਤਸਕਰ ਵੀ ਸ਼ਾਮਲ ਸਨ। ਸਾਊਦੀ ਦੇ ਨਿਵਾਸੀਆਂ ਤੋਂ ਇਲਾਵਾ […] More

  • ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਵੋਟ ਪਾਈ

    ਪਟਿਆਲਾ 20 ਫਰਵਰੀ 2022: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵੋਟ ਪਾਈ ਹੈ। ਕੈਪਟਨ ਅਮਰਿੰਦਰ ਇਸੇ ਹਲਕੇ ਤੋਂ ਉਮੀਦਵਾਰ ਹਨ। ਕੈਪਟਨ ਅਮਰਿੰਦਰ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। More

  • ਅੰਮ੍ਰਿਤਸਰ ਦਾ ਮੇਅਰ ਆਪ ‘ਚ ਸ਼ਾਮਲ

    ਚੰਡੀਗੜ੍ਹ, 16 ਫਰਵਰੀ 2022 – ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਦਾ ਬੁਰਾ ਹਾਲ […] More

  • ਜਲੰਧਰ ਨੇ ਸਮਾਰਟ ਸਿਟੀ ਪ੍ਰਾਜੈਕਟ ’ਚ ਭਾਰਤ ’ਚ 11ਵਾਂ ਰੈਂਕ ਕੀਤਾ ਹਾਸਲ

    ਜਲੰਧਰ, 4 ਫਰਵਰੀ 2022 – ਜ਼ਿਲ੍ਹਾ ਜਲੰਧਰ ਨੇ ਮਿਸ਼ਨ ਸਮਾਰਟ ਸਿਟੀ ਵਿੱਚ ਦੇਸ਼ ’ਚ 11 ਰੈਂਕ ਹਾਸਲ ਕਰਕੇ ਵੱਡੀ ਉਪਲਬਧੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ. ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ 100 ਸ਼ਹਿਰਾਂ ਲਈ ਨਵੀਂ ਰੈਂਕਿੰਗ ਜਾਰੀ ਕੀਤੀ ਗਈ […] More

Load More
Congratulations. You've reached the end of the internet.