ਹਰਿਆਣਾ ਦੇ ਰਾਜਪਾਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹੋਏ ਨਤਮਸਤਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਹਰਿਆਣਾ ਦੇ ਰਾਜਪਾਲ ਬੰਦਾਰੂ ਦੱਤਾ ਦਾਤਰੇ ਨਤਮਸਕ ਹੋਣ ਪਹੁੰਚੇ। ਬੰਦਾਰੂ ਦੱਤਾ ਦਾਤਰੇ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਬੰਦਾਰੂ ਦੱਤਾ ਦਾਤਰੇ ਨੇ ਗੁਰਬਾਣੀ ਅਤੇ ਕੀਰਤਨ ਸਰਵਣ ਕੀਤਾ ਅਤੇ ਬਾਅਦ ਵਿੱਚ SGPC ਵੱਲੋਂ ਉਹਨਾਂ ਨੂੰ ਸਨਮਾਨਿਤ ਕਰਦਿਆਂ ਸਿਰੋਪਾਓ ਦਿੱਤਾ ਗਿਆ।

ਬੰਦਾਰੂ ਦੱਤਾ ਦਾਤਰੇ ਨੇ ਕਿਹਾ ਕਿ ਓਹਨਾ ਨੂੰ ਅਤੇ ਪਰਿਵਾਰ ਨੂੰ ਇੱਥੇ ਆ ਕੇ ਆਤਮਿਕ ਸ਼ਾਂਤੀ ਮਿਲੀ ਹੈ। ਉਹਨਾਂ ਨੇ ਕਿਹਾ ਅਸੀਂ ਲੋਕਾਂ ਦੀ ਸਿਹਤਯਾਬੀ ਅਤੇ ਕੋਰੋਨਾ ਦੇ ਸੰਕਟ ਨੂੰ ਜਲਦ ਖਤਮ ਹੋਣ ਦੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

iPhone 12 ਹੋਇਆ ਸਸਤਾ, iPhone 13 ਦੇ ਆਉਂਦਿਆਂ ਹੀ ਬਦਲੀ ਮਾਰਕੀਟ, ਦੇਖੋ ਕੀ ਹੈ ਰੇਟ ਤੇ ਕਦੋਂ ਹੁਣਾ ਲਾਂਚ

ਸਿੱਧੂ ਦੇ ਖ਼ਾਸ ਯਾਰ ਦੇ ਦੇਸ਼ੋਂ ਆਏ ਅੱਤਵਾਦੀ ! ਕੈਪਟਨ ਨੇ ਪੰਜਾਬ ‘ਚ ਕੀਤਾ ਹਾਈ ਅਲਰਟ