ਜਲੰਧਰ ਨੇ ਸਮਾਰਟ ਸਿਟੀ ਪ੍ਰਾਜੈਕਟ ’ਚ ਭਾਰਤ ’ਚ 11ਵਾਂ ਰੈਂਕ ਕੀਤਾ ਹਾਸਲ
ਜਲੰਧਰ, 4 ਫਰਵਰੀ 2022 – ਜ਼ਿਲ੍ਹਾ ਜਲੰਧਰ ਨੇ ਮਿਸ਼ਨ ਸਮਾਰਟ ਸਿਟੀ ਵਿੱਚ ਦੇਸ਼ ’ਚ 11 ਰੈਂਕ ਹਾਸਲ ਕਰਕੇ ਵੱਡੀ ਉਪਲਬਧੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ. ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ 100 ਸ਼ਹਿਰਾਂ ਲਈ ਨਵੀਂ ਰੈਂਕਿੰਗ ਜਾਰੀ ਕੀਤੀ ਗਈ […] More