ਚਾਰਟਡ ਜਹਾਜ਼ ਰਾਹੀਂ ਦਿੱਲੀ ਲਈ ਨਿਕਲੇ CM ਚਰਨਜੀਤ ਚੰਨੀ, ਕੁਲਜੀਤ ਨਾਗਰਾ ਤੇ ਰਵਨੀਤ ਬਿੱਟੂ ਨਾਲ ਮੌਜੂਦ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਫ਼ਿਰ ਦਿੱਲੀ ਦੌਰੇ ਲਈ ਨਿਕਲੇ ਅਤੇ ਉਹ ਸ਼ਾਮ 6 ਵਜੇ ਤੋਂ ਬਾਅਦ ਓਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਲਖੀਮਪੁਰ ਘਟਨਾ ਬਾਰੇ ਗਲਬਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਹੈਲੀਕਾਪਟਰ ਰਾਹੀਂ ਦਿੱਲੀ ਜਾਣਾ ਸੀ ਪਰ ਅਚਾਨਕ ਉਹਨਾਂ ਦੇ ਪਲਾਨ ਵਿੱਚ ਬਦਲਾਅ ਕੀਤਾ […] More