PSEB ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਜਾਣੋ ਪੂਰੇ ਸੂਬੇ ‘ਚੋਂ ਕਿਸੇ ਨੇ ਕੀਤਾ ਟੌਪ
ਮੋਹਾਲੀ , 16 ਮਈ 2025 – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਕੁੜੀਆਂ ਨੇ ਪੂਰੇ ਪੰਜਾਬ ‘ਚੋਂ ਬਾਜ਼ੀ ਮਾਰ ਲਈ ਹੈ। ਪਹਿਲੇ ਸਥਾਨ ‘ਤੇ ਫ਼ਰੀਦਕੋਟ ਦੀ ਅਕਸ਼ਨੂਰ ਕੌਰ ਰਹੀ, ਜਿਸ ਨੇ 100 ਫ਼ੀਸਦੀ (650 ‘ਚੋਂ 650) ਅੰਕ ਹਾਸਲ ਕੀਤੇ ਹਨ, ਜਦੋਂ ਕਿ ਸ੍ਰੀ […] More









